ਨਾਟਕ

ਸੀਨ-1

(ਸੱਥਰ ਦਾ ਸੀਨ)

ਪਹਿਲੀ ਔਰਤ

:

ਆ ਕੀ ਭਾਣਾ ਵਰਤ ਗਿਆ ?

ਦੂਜੀ ਔਰਤ

:

ਕਿੱਥੇ ਤੁਰ ਗਿਆਂ ਵੇ ਮੇਰੇ ਸੋਨੇ ਵਰਗਿਆ ਪੁੱਤਾ|

ਤੀਜੀ ਔਰਤ

:

ਵੇ ਤੈਨੂੰ ਭੋਰਾ ਤਰਸ ਨਾ ਆਇਆ ਵੇ ਰੱਬਾ|

(ਚਾਰੇ ਪਾਸੇ ਰੌਣ ਧੋਣ ਅਤੇ ਵੈਣਾਂ ਦੀਆਂ ਆਵਾਜਾਂ ਸੁਣਾਈ ਦੇ ਰਹੀਆਂ ਹਨ)

ਸੂਤਰਧਾਰ

:

ਉਪਰੋਥਲੀ ਵਾਪਰੀਆਂ ਦੋ ਕਹਿਰ ਦੀਆਂ ਘਟਨਾਵਾਂ ਨੇ ਸਾਰੇ ਪਿੰਡ ਦੇ ਲੋਕਾਂ ਦਾ ਸਾਹ ਕੱਢਕੇ ਰੱਖ ਦਿੱਤਾ| ਅਜੇ ਵੀਹ ਦਿਨ ਪਹਿਲਾਂ ਹੀ ਕ੍ਹਮੀਰ ਖੇਤਰ ਵਿਚੋਂ ਸੂਬੇਦਾਰ ਜੋਗਿੰਦਰ ਸਿੰਘ ਦੀ ਲਾ੍ਹ ਆਈ ਸੀ ਤੇ ਅੱਜ ਬ

ਡਾ ਸਵਰਾਜਬੀਰ ਦੇ ਨਾਟਕ- ਸੰਗ੍ਰਹਿ ‘ਇਹ ਗੱਲਾਂ ਕਦੇ ਫੇਰ ਕਰਾਂਗੇ’ ਵਿੱਚ ਛੇ ਲਘੂ ਨਾਟਕ/ਸਕਿੱਟ ਅਤੇ ਇਕਾਂਗੀ ਸ਼ਾਮਿਲ ਕੀਤੇ ਹੋਏ ਹਨ ਜੋ ਉਸ ਨੇ ਪਿਛਲੇ ਦਸ ਸਾਲਾਂ ਦੇ ਸਮੇਂ ਵਿੱਚ ਲਿਖੇ ਅਤੇ ਕੇਵਲ ਧਾਲੀਵਾਲ ਨੇ ਆਪਣੀਆਂ ਮੰਚੀ ਪੇਸ਼ਕਾਰੀਆਂ ਰਾਹੀਂ ਸਮੇ ਸਮੇ ਦਰਸ਼ਕਾਂ ਦੇ ਸਨਮੁੱਖ ਕੀਤੇ। ਡਾ. ਸਵਰਾਜਬੀਰ ਦੇ ਪਹਿਲੇ ਸਾਰੇ ਵੱਡੇ ਨਾਟਕ ਵੀ ਕੇਵਲ ਧਾਲੀਵਾਲ ਨੇ ਹੀ ਮੰਚਿਤ ਕੀਤੇ ਹਨ। ਡਾ. ਸਵਰਾਜਬੀਰ ਪੰਜਾਬੀ ਦਾ ਸਮਰੱਥ, ਗੰਭੀਰ ਅਤੇ ਸੰਵੇਦਨਸ਼ੀਲ ਨਾਟਕਕਾਰ ਹੈ। ਇਸ ਨਾਟ ਪੁਸਤਕ ਤੋਂ ਪਹਿਲਾਂ ਉਸ ਨੇ ਪੰਜਾਬੀ ਨਾਟਕ-ਸਾਹਿਤ ਵਿੱਚ ਕਲਾਸਿਕ ਨਾਟਕ ਦਾ ਦਰਜਾ ਰੱਖਦੇ ਵੱਡੇ ਨਾਟਕ, ਧਰਮਗੁਰੂ (1999), ਕ੍ਰਿਸ਼ਨ (2001) ਅਤੇ ਸ਼ਾਇਰੀ (20

ਪ੍ਰੋ. ਅਜਮੇਰ ਸਿੰਘ ਔਲਖ ਨਿਮਨ ਕਿਸਾਨੀ ਦਾ ਜੋਧਾ ਨਾਟਕਕਾਰ ਸੀ। ਉਸ ਦੇ ਤਿੰਨ ਦਰਜਨ ਤੋਂ ਵੱਧ ਨਾਟਕਾਂ ਦੀਆਂ ਹਜ਼ਾਰਾਂ ਪੇਸ਼ਕਾਰੀਆਂ ਹੋਈਆਂ ਜਿਨ੍ਹਾਂ ਨੂੰ ਲੱਖਾਂ ਲੋਕਾਂ ਨੇ ਵੇਖਿਆ। 2015 ਵਿਚ ਹਜ਼ਾਰਾਂ ਲੋਕਾਂ ਦੇ ਇਕੱਠ ਨੇ ਉਹਦਾ ਲੋਕ ਸਨਮਾਨ ਕੀਤਾ ਸੀ। ਉਸ ਨੂੰ ਭਾਰਤੀ ਸਾਹਿਤ ਅਕੈਡਮੀ ਅਵਾਰਡ, ਭਾਰਤੀ ਸੰਗੀਤ ਤੇ ਨਾਟਕ ਅਕੈਡਮੀ ਅਵਾਰਡ, ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਨਾਟਕਕਾਰ ਅਵਾਰਡ, ਪੰਜਾਬੀ ਸਾਹਿਤ ਅਕਾਡਮੀ ਦਾ ਕਰਤਾਰ ਸਿੰਘ ਧਾਲੀਵਾਲ ਅਵਾਰਡ, ਇੰਟਰਨੈਸ਼ਨਲ ਪਾਸ਼ ਮੈਮੋਰੀਅਲ ਅਵਾਰਡ ਅਤੇ ਹੋਰ ਅਨੇਕਾਂ ਮਾਨ ਸਨਮਾਨ ਮਿਲੇ ਸਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਸ ਨੂੰ ਡੀ. ਲਿੱਟ. ਦੀ ਆਨਰੇਰੀ ਡਿਗਰੀ ਦੇ ਕ