1. ਤੇਜ਼ ਹਵਾ ਦੀ ਗਤੀ

ਮੈਂ ਉਹ ਹਵਾ ਦੀ ਤੇਜ਼ ਗਤੀ ਬਣਾਂ,

ਜੋ ਚੁਫੇਰਿਆਂ ਨੂੰ

ਗੁਲਾਬੀ ਰੰਗ ਦੇਵੇ।

ਸੂਰਜ ਦੀ ਕਿਰਨ ਤੋਂ ਲੈ ਕੇ ਜੋ,

ਉਜਾਲਿਆਂ ਦੀ

ਸਭ ਨੂੰ ਉਮੰਗ ਦੇਵੇ।

ਆਪਣੇ ਹੀ ਸੱਭਿਆਚਾਰ ਵਿੱਚੋਂ,

ਰਿਸ਼ਤੇ ਨਿਭਾਉਣ ਦਾ ਵੀ,

ਸੁੰਦਰ ਢੰਗ ਦੇਵੇ।

ਨਿੱਜ ਤੋਂ ਉੱਚੀ ਗੱਲ ਕਰਨ ਲਈ,

ਸਖੀਆਂ ਸਹੇਲੀਆਂ ਦਾ,

ਸਭ ਨੂੰ ਸੰਗ ਦੇਵੇ।

ਆਪਣੀ ਹੀ ਵਿਰਾਸਤ ਵਿੱਚੋਂ ਲਿਆ,

ਪਿਆਰ ਨਿਭਾਉਣ ਦਾ,

ਸਾਥ ਬੈਂਸ-ਕੰਗ ਦੇਵੇ।

***

2. ਸਲਾਮ

ਸੰਧੂਰੀ ਮਿੱਟੀ ਅਤੇ ਚੱ

ਸੂਬੇ ਦੀਆਂ ਕਈ ਨਿੱਜੀ ਸਿੱਖਿਆ ਸੰਸਥਾਵਾਂ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਬੋਲੀ ਨੂੰ ਦੂਰ ਕਰਨ ਵਿੱਚ ਲੱਗੀਆਂ ਹੋਈਆਂ ਹਨ। ਇਹੀ ਕਾਰਨ ਹੈ ਕਿ ਹਾਲ ਹੀ ਵਿੱਚ ਸੂਬੇ ਦੇ ਮੁੱਖ ਮੰਤਰੀ ਵੱਲੋਂ ਪੰਜਾਬੀ ਬੋਲਣ ’ਤੇ ਪਾਬੰਦੀ ਲਾਉਣ ਵਾਲੀਆਂ ਸਿੱਖਿਆ ਸੰਸਥਾਵਾਂ ਨੂੰ ਸਖ਼ਤ ਤਾੜਨਾ ਕਰਦਿਆਂ ਉਨ੍ਹਾਂ ਦੀ ਮਾਨਤਾ ਖਤਮ ਕਰਨ ਵਰਗੀ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ। ਸਰਕਾਰ ਦੀ ਇਸ ਸਖ਼ਤੀ ਨੇ ਮੈਨੂੰ ਇੱਕ ਪੁਰਾਣੀ ਗੱਲ ਚੇਤੇ ਕਰਵਾ ਦਿੱਤੀ ਹੈ।

ਮੇਰੇ ਬੇਟੇ ਨੇ ਇੱਕ ਨਿੱਜੀ ਸੰਸਥਾ ਵਿੱਚੋਂ +2 ਕੀਤੀ ਸੀ। ਇੱਕ ਵਾਰ ਮੈਨੂੰ ਬੇਟੇ ਰਾਹੀਂ ਉਸ ਦੀ ਅਧਿਆਪਕਾ ਨੇ ਸੁਨੇਹਾ ਭੇਜਿਆ ਕਿ ਸਕੂਲ ਆ ਕੇ ਮਿਲੋ। ਮੈਂ ਅਗਲੇ ਦਿਨ ਹੀ ਸਕ

ਸ਼ਹੀਦ ਭਗਤ ਸਿੰਘ ਦਾ ਜੱਦੀ ਪਿੰਡ।

ਸਭ ਤੋਂ ਪਹਿਲ਼ਾਂ ਇਹ ਦੱਸ ਦੇਵਾਂ ਕਿ ਭਗਤ ਸਿੰਘ ਦਾ ਗੋਤ ਸੰਧੂ ਸੀ। ਇਹ ਉਹੀਂ ਸੰਧੂ ਸੰਨ ਜਿਹਨਾ ਨੇ 327 BC ਵਿੱਚ ਸ਼ਿਕੰਦਰ ਮਹਾਨ ਦੀਆਂ ਫ਼ੌਜਾਂ ਦੇ ਮੂੰਹ ਮੋੜੇ ਸਨ। ਕਿਉਂਕਿ ਇਹ ਕਿਸੇ ਜਾਤ ਗੋਤ ਵਿੱਚ ਵਿਸ਼ਵਾਸ ਨਹੀਂ ਰਖਦੇ ਸਨ, ਇਸ ਲਈ ਇਹ ਆਪਣੇ ਨਾਂ ਨਾਲ ਸੰਧੂ ਨਹੀਂ ਲਗਾਂਦੇ ਸਨ। ਇਹਨਾਂ ਦੇ ਵੱਡੇ ਵਡੇਰੇ ਜਿਲਾ ਲਹੌਰ ਵਿੱਚ ਨਾਰਲੀ ਨਾਮ ਦੇ ਪਿੰਡ ਵਿੱਚ ਰਹਿੰਦੇ ਸਨ, ਜੋ ਕਿ ਹੁਣ ਜਿਲਾ ਫੀਰੋਜਪੁਰ ਵਿੱਚ ਪੈਂਦਾ ਹੈ। ਕੀ ਹੋਇਆ ਕਿ ਉਹਨਾ ਦੇ ਕਿਸੇ ਵੱਡੇ ਵਡੇਰੇ ਦੀ ਮੌਤ ਹੋ ਗਈ, ਉਹਦੇ ਗੰਗਾ ਫੁੱਲ ਪਾਉਣ ਲਈ 20-22 ਸਾਲ ਦੇ ਨੌਜਵਾਨ ਦੀ ਡਿਊਟੀ ਲਾਈ ਗਈ। । ਪੈਦਲ ਰਸਤਾ ਸੀ

ਸਿਖਰ ਦੁਪਹਿਰ ਸਿਰ 'ਤੇ ਮੇਰਾ ਢਲ ਚੱਲਿਆ ਪਰਛਾਵਾਂ ਕਬਰਾਂ ਉਡੀਕਦੀਆਂ ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ

ਜ਼ਿੰਦਗੀ ਦਾ ਥਲ ਤਪਦਾ ਕੱਲੇ ਰੁੱਖ ਦੀ ਹੋਂਦ ਵਿਚ ਮੇਰੀ ਦੁੱਖਾਂ ਵਾਲੀ ਗਹਿਰ ਚੜ੍ਹੀ ਵਗੇ ਗ਼ਮਾਂ ਵਾਲੀ ਤੇਜ਼ ਹਨੇਰੀ ਮੈਂ ਵੀ ਕੇਹਾ ਰੁੱਖ ਚੰਦਰਾ ਜਿਹਨੂੰ ਖਾ ਗਈਆਂ ਉਹਦੀਆਂ ਛਾਵਾਂ ਕਬਰਾਂ ਉਡੀਕਦੀਆਂ ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ

ਹਿਜਰਾਂ 'ਚ ਸੜਦੇ ਨੇ ਸੁੱਖੇ ਰੋਟ ਤੇ ਸੁੱਖੀਆਂ ਚੂਰੀਆਂ ਉਮਰਾਂ ਤਾਂ ਮੁੱਕ ਚਲੀਆਂ ਪਰ ਮੁੱਕੀਆਂ ਨਾ ਤੇਰੀਆਂ ਵੇ ਦੂਰੀਆਂ ਰੱਜ ਰੱਜ ਝੂਠ ਬੋਲਿਆ ਮੇਰੇ ਨਾਲ ਚੰਦਰਿਆ ਕਾਵਾਂ ਕਬਰਾਂ ਉਡੀਕਦੀਆਂ ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ

ਲੋਕਾਂ ਮੇਰੇ ਗੀਤ ਸੁਣ

(ਪੰਜਾਬ ਦੇ ਇਤਿਹਾਸ ਦੀ ਪਦ-ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਲੈ ਕੇ ਗਾਂਧੀ ਜੀ ਦੇ ਦੇਹਾਂਤ ਤਕ ਦੀ ਕਹਾਣੀ ।) ਪਾਤਰ ਬਾਬਾ ਬੋਹੜ-ਪਰਦੇ ਪਿਛੇ ਇਕ ਆਦਮੀ ਤਿੰਨ ਚਾਰ ਮੁੰਡੇ-ਉਮਰ ਚੌਦਾਂ ਪੰਦਰਾਂ ਸਾਲ । ਪਰਦੇ ਉਤੇ ਢਾਈ ਤਿੰਨ ਸੌ ਸਾਲ ਪੁਰਾਣੇ ਬੋਹੜ ਦਾ ਇਕ ਵਾਸਤਵਿਕ ਚਿੱਤਰ । ਦੋ ਮੱਝਾਂ ਚਾਰਨ ਵਾਲੇ ਮੁੰਡੇ । ਇਹਨਾਂ ਦੀ ਟੋਲੀ ਦੇ ਦੋ ਮੁੰਡੇ ਕੁਝ ਦੂਰ ਵਾਲੀ ਨਹਰ ਵਿਚ ਨਹਾ ਕੇ ਕਪੜੇ ਪਾਂਦੇ ਬੋਹੜ ਵਲ ਨੂੰ ਤੁਰੇ ਆ ਰਹੇ ਹਨ । ਇਹਨਾਂ ਦੋਹਾਂ ਮੁੰਡਿਆਂ ਦੀਆਂ ਉਮਰਾਂ ਪੰਦਰਾਂ ਚੌਦਾਂ ਸਾਲ ਦੀਆਂ ਹਨ । ਮੁੰਡਾ 1 ਬਾਬਾ ਬੋਹੜ ਬਾਬਾ ਬੋਹੜ, ਸਾਡੀ ਟੁਟੀ ਯਾਰੀ ਜੋੜ । (ਦੋਵੇਂ ਆਪਣੇ ਆਪਣੇ ਹੱਥਾਂ ਦੇ ਅੰਗੂਠੇ ਮੂੰ

ਸੁਰਜੀਤ ਪਾਤਰ (ਜਨਮ ਸੁਰਜੀਤ ਹੁੰਜਣ) (14 ਜਨਵਰੀ 1945 – 11 ਮਈ 2024) ਇੱਕ ਪੰਜਾਬੀ ਭਾਸ਼ਾ ਦਾ ਲੇਖਕ ਅਤੇ ਪੰਜਾਬ, ਭਾਰਤ ਦਾ ਕਵੀ ਸੀ। ਉਸ ਦੀਆਂ ਕਵਿਤਾਵਾਂ ਨੇ ਆਮ ਲੋਕਾਂ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਅਤੇ ਆਲੋਚਕਾਂ ਦੁਆਰਾ ਉੱਚ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ।

ਜੀਵਨ ਉਨ੍ਹਾਂ ਦਾ ਜਨਮ ਸੰਨ 1945 ਨੂੰ ਪੰਜਾਬ ਵਿੱਚ ਜਲੰਧਰ ਜਿਲ੍ਹੇ ਦੇ ਪਿੰਡ ਪੱਤੜ ਕਲਾਂ ਵਿਖੇ ਹੋਇਆ। ਉਨ੍ਹਾਂ ਦੇ ਮਾਤਾ ਦਾ ਨਾਮ ਗੁਰਬਖਸ਼ ਕੌਰ ਅਤੇ ਪਿਤਾ ਦਾ ਨਾਮ ਸ.ਹਰਭਜਨ ਸਿੰਘ ਹੈ। ਪਾਤਰ ਨੇ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਇਮਰੀ ਦੀ ਸਿੱਖਿਆ ਲਈ ਅਤੇ ਖਾਲਸਾ ਹਾਈ ਸਕੂਲ ਖਹਿਰਾ ਮਝਾ ਤੋਂ ਦਸਵੀ ਪਾਸ ਕੀਤੀ। ਰਣਧੀਰ ਗੈਰਮਿੰ