
ਬੈਠ ਕੇ
ਹਾਰ ਮੰਨ ਲੈਣ
ਤੇ ਬੈਠ ਜਾਣ ਵਿਚ
ਕਿੰਨਾ ਸੁਖ ਹੈ
ਕੁਝ ਵੀ ਕਰਨਾ ਨਹੀਂ ਪੈਂਦਾ
ਵਗਦੇ ਦਰਿਆ ਦੀ
ਚਾਲ ਦਿਸਦੀ ਹੈ
ਬੁਕਲ ਵਿਚ ਧੜਕਦਾ
ਦਿਲ ਸੁਣਦਾ ਹੈ
ਇਕਬਾਲੀਆ ਬਿਆਨ
ਸੱਚ ਬੋਲਣ ਲਈ ਨਾ ਕਹਿ
ਬਹੁਤ ਔਖਾ ਹੈ
ਆਰਾ ਚਲਦਾ ਹੈ ਦਿਲ ਤੇ
ਇਸ ਸਚਾਈ ਨੂੰ ਦੇਖਣਾ
ਇੰਝ ਹੈ ਜਿਵੇਂ ਤੁਸੀਂ
ਆਪਣੇ ਬੱਚੇ ਦੀ ਲਾਸ਼ ਨੂੰ ਦੇਖਣਾ ਹੋਵੇ
ਦਿਲ ਦੁਖੇਗਾ ਬਹੁਤ
ਜਿਵੇਂ ਕੋਈ ਮੋਰੀ ਚੋਂ ਦੇਖੇ
ਮਹਿਬੂਬ ਨੂੰ
ਕਿਸੇ ਹੋਰ ਦੇ ਬਿਸਤਰ ਚ
ਜਿਵੇਂ ਕਿਸੇ
ਓ ਮੀਆਂ ਸ਼ਮੀਲ
ਓ ਮੀਆਂ
ਮੁਰਸ਼ਦ
ਅਰਦਾਸ
ਹੈਰਾਨ ਕਰ ਦੇ
ਦੁਨੀਆ
ਮਨ ਦੀ ਤਾਰ
ਸਾਗਰ ਵੱਲ
ਵਸਲ ਤੇ ਹਿਜਰ
ਲਕੀਰ ਦੇ ਪਾਰ
ਤਪੀ ਨਹੀਂ
ਅਕਾਸ਼ ਦੇਖਦਾ ਹੈ
ਦਰਦ ਬਹੁਤ ਹੈ
ਪੁਕਾਰ
ਬੇਨਾਮ
ਨੰਗਾ ਸੱਚ
ਸਭ ਅੰਦਰ
ਰੱਬ ਦਾ ਤੋਹਫਾ
ਪਰਦਾ
ਮਨ ਤੇ ਜ਼ਿੰਦਗੀ
ਲਾਈਟ ਐਂਡ ਸਾਊਂਡ
ਥੋੜ੍ਹੀ ਥੋੜ੍ਹੀ ਨਮੀ
ਜਿਸਮ ਦੀ ਮਿੱਟੀ
ਦਿਲ ਅੰਦਰ
ਅਦਿਖ ਤੀਰ
ਇੱਕ ਦਿਨ
ਖਿੱਚ
ਵਿਦਾਇਗੀ ਤੋਂ ਪਹਿਲ
ਇਹ ਬੜਾ ਅਜੀਬ ਸਵਾਲ ਹੈ। ਕਈਆਂ ਨੂੰ ਇਹ ਬੇਤੁਕਾ ਵੀ ਲੱਗ ਸਕਦਾ ਹੈ। ਪਰ ਇਸ ਪਾਸੇ ਜੇ ਧਿਆਨ ਦਿੱਤਾ ਜਾਵੇ ਤਾਂ ਅਜਿਹੀ ਸਚਾਈ ਦਿਸਣੀ ਸ਼ੁਰੂ ਹੁੰਦੀ ਹੈ, ਜਿਸ ਨੂੰ ਦੇਖਕੇ ਸ਼ਰਮ ਆਵੇਗੀ।
ਇਸਦਾ ਜਵਾਬ ਦੇਣ ਤੋਂ ਪਹਿਲਾਂ ਇੱਕ ਨੁਕਤਾ ਇਹ ਵੀ ਕੁਝ ਲੋਕ ਪੇਸ਼ ਕਰਦੇ ਹਨ ਕਿ ਪਰਵਾਸ ਨਾਲ ਨੈਤਿਕ ਨਿਘਾਰ ਵਿੱਚ ਕੋਈ ਵਾਧਾ ਨਹੀਂ ਹੋਇਆ। ਜੋ ਨੈਤਿਕ ਕਦਰਾਂ-ਕੀਮਤਾਂ ਸਾਡੇ ਕੋਲ ਪਹਿਲਾਂ ਹੀ ਸਨ, ਉਹੀ ਲੈ ਕੇ ਅਸੀਂ ਸਾਰੀ ਦੁਨੀਆ ਵਿੱਚ ਗਏ ਹਾਂ ਅਤੇ ਫਰਕ ਸਿਰਫ ਇੰਨਾ ਹੈ ਕਿ ਪਹਿਲਾਂ ਉਹ ਸਚਾਈ ਸਿਰਫ ਪੰਜਾਬ ਤਕ ਸੀਮਤ ਸੀ ਅਤੇ ਹੁਣ ਸਾਰੀ ਦੁਨੀਆ ਵਿੱਚ ਬਿਖਰ ਗਈ ਹੈ
ਕਿਰਪਾਲ ਸਿੰਘ ਪੰਨੂੰ ਹੋਰਾਂ ਦੀ ਪ੍ਰਾਪਤੀ ਨੂੰ ਇਕ ਸੰਦਰਭ ਵਿਚ ਹੀ ਸਮਝਿਆ ਜਾ ਸਕਦਾ ਹੈ।
ਉਹ ਬੀ ਐਸ ਐਫ ਵਿਚੋਂ ਰਿਟਾਇਰ ਹੋਏ ਹਨ ਅਤੇ ਰਿਟਾਇਰ ਹੋਣ ਤੋਂ ਬਾਅਦ ਆਪਣਾ ਰਹਿੰਦਾ ਵਕਤ ਗੁਜ਼ਾਰਨ ਲਈ ਕੈਨੇਡਾ ਵਿਚ ਆਪਣੇ ਲੜਕੇ ਕੋਲ ਆ ਗਏ। ਇਸ ਵਕਤ ਤੱਕ ਉਨ੍ਹਾਂ ਲਈ ਕੰਪਿਊਟਰ ਉਸੇ ਤਰ੍ਹਾਂ ਇਕ ਓਪਰੀ ਅਤੇ ਡਰਾਉਣੀ ਸ਼ੈਅ ਸੀ, ਜਿਸ ਤਰ੍ਹਾਂ ਉਨ੍ਹਾਂ ਦੀ ਪੀੜ੍ਹੀ ਦੇ ਬਾਕੀ ਲੋਕਾਂ ਲਈ ਹੁੰਦਾ ਹੈ। ਉਦੋਂ ਤੱਕ ਉਨ੍ਹਾਂ ਨੇ ਸ਼ਾਇਦ ਕਦੇ ਕੰਪਿਊਟਰ ਦੇ ਕੀਅ-ਬੋਰਡ ਨੂੰ ਵੀ ਨਾ ਛੂਹਿਆ ਹੋਵੇ।
ਕੈਨੇਡਾ ਆਉਣ ਤੋਂ ਬਾਅਦ ਅਚਾਨਕ ਉਨ੍ਹਾਂ ਦੀ ਜ਼ਿੰਦਗੀ ਵਿਚ ਇਕ ਤਬਦੀਲੀ ਆਉਂਦੀ ਹੈ। ਆਪਣਾ ਵਕਤ ਲੰਘਾਉਣ ਲਈ ਉਨ੍ਹਾਂ ਨੇ ਮਾੜਾ ਮੋ